ਪੰਜਾਬੀ ਵਿੱਚ ਜਾਣਕਾਰੀ
ਨਾਮ ਦਰਜ ਕਰਾਉਣਾ ਅਤੇ ਵੋਟ ਪਾਉਣੀ ਆਸਾਨ ਹੈ। ਸਾਊਥ ਔਸਟ੍ਰੇਲੀਆ ਦੀਆਂ ਰਾਜ ਚੋਣਾਂ ਵਾਸਤੇ ਨਾਮ ਦਰਜ ਕਰਾਉਣ ਅਤੇ ਵੋਟ ਪਾਉਣ ਬਾਰੇ ਪੰਜਾਬੀ ਵਿੱਚ ਜਾਣਕਾਰੀ ਇਸ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ:
State elections
Read
Watch
Contacts
ਜੇਕਰ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ, ਤਾਂ ਕ੍ਰਿਪਾ ਕਰਕੇ ਅਨੁਵਾਦ ਅਤੇ ਦੋਭਾਸ਼ੀਆ ਸੇਵਾ (Translating and Interpreting Service - TIS ਨੇਸ਼ਨਲ) ਨੂੰ 13 14 50 ਤੇ ਫੋਨ ਕਰੋ ਅਤੇ ਉਨ੍ਹਾਂ ਨੂੰ Electoral Commission SA ਨੂੰ 1300 655 232 ਤੇ ਫੋਨ ਕਰਨ ਲਈ ਕਹੋ। ਸਾਡੇ ਕੰਮ ਕਰਨ ਦੇ ਸਮੇਂ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮੀ 5:00 ਵਜੇ (CST) ਤੱਕ ਹਨ।