Punjabi
ਪੰਜਾਬੀ ਵਿੱਚ ਜਾਣਕਾਰੀ
Enrolling and Voting at the 2019 by-election (Punjabi)
ਜੇਕਰ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ, ਤਾਂ ਕ੍ਰਿਪਾ ਕਰਕੇ ਅਨੁਵਾਦ ਅਤੇ ਦੋਭਾਸ਼ੀਆ ਸੇਵਾ (Translating and Interpreting Service - TIS ਨੇਸ਼ਨਲ) ਨੂੰ 131 450 ਤੇ ਫੋਨ ਕਰੋ ਅਤੇ ਉਨ੍ਹਾਂ ਨੂੰ Electoral Commission SA ਨੂੰ 1300 655 232 ਤੇ ਫੋਨ ਕਰਨ ਲਈ ਕਹੋ। ਸਾਡੇ ਕੰਮ ਕਰਨ ਦੇ ਸਮੇਂ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ (CST) ਤੱਕ ਹਨ।